About Us

ਗਲੋਬਲ ਪੰਜਾਬ ਫਾਊਂਡੇਸ਼ਨ ਇਕ ਰਜਿਸਟਰਡ ਸੰਸਥਾ ਹੈ ਜਿਸ ਦਾ ਮੁੱਖ ਦਫਤਰ ਪਟਿਆਲਾ ਵਿਖੇ ਹੈ। ਇਸ ਦੇ ਫਾਊਂਡਰ ਮੈਂਬਰਾਂ ਵਿੱਚ ਪ੍ਰੋ. ਕੁਲਵੰਤ ਸਿੰਘ ਗਰੇਵਾਲ, ਗੁਰਕ੍ਰਿਪਾਲ ਸਿੰਘ ਅਸ਼ਕ, ਪ੍ਰਿੰ. ਅਮਰਜੀਤ ਸਿੰਘ ਪਰਾਗ, ਸ੍ਰ. ਨਰਪਾਲ ਸਿੰਘ ਸ਼ੇਰਗਿਲ, ਸ੍ਰੀ ਸੰਜੇ ਕੁਮਾਰ, ਸ੍ਰ. ਰਮਿੰਦਰ ਸਿੰਘ ਵਾਸੂ, ਤਹਿਸੀਲਦਾਰ ਦਰਸ਼ਨ ਸਿੰਘ ਸਿੱਧੂ, ਡਾ. ਗੁਰਮੀਤ ਸਿੰਘ ਮਾਨ, ਸ੍ਰ. ਜੀ.ਐਸ. ਬਖਸ਼ੀ, ਸ੍ਰ. ਮੇਜਰ ਸਿੰਘ ਸੋਹੀ (ਅਮਰੀਕਾ), ਸ੍ਰੀ ਯਸਪਾਲ ਸ਼ਰਮਾ ਅਤੇ ਸ੍ਰ. ਸਿਮਰਨਜੀਤ ਸਿੰਘ (ਕੈਨੇਡਾ), ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਗੁਰਨਾਮ ਸਿੰਘ, (ਗੁਰਮਤਿ ਸੰਗੀਤ) ਅਤੇ ਡਾ. ਹਰਜਿੰਦਰ ਵਾਲੀਆ ਆਦਿ ਹਨ। ਇਸ ਦੇ ਚੇਅਰਮੈਨ ਡਾ. ਹਰਜਿੰਦਰਪਾਲ ਸਿੰਘ ਵਾਲੀਆ, ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਹਨ।

ਫਾਊਂਡੇਸ਼ਨ ਦੇ ਜਰਨਲ ਸਕੱਤਰ ਰਮਿੰਦਰਜੀਤ ਸਿੰਘ ਵਾਸੂ (ਪੰਜਾਬੀ ਟ੍ਰਿਬਿਊਨ) ਹਨ। ਸੀਨੀਅਰ ਮੀਤ ਪ੍ਰਧਾਨ, ਸ੍ਰ. ਚਰਨ ਸਿੰਘ ਚੌਪੜਾ, ਮੀਤ ਪ੍ਰਧਾਨ, ਸ੍ਰੀ ਸੰਜੇ ਕੁਮਾਰ ਅਤੇ ਪ੍ਰੈਸ ਸਕੱਤਰ ਇਰਵਿੰਦਰ ਸਿੰਘ (ਸਟਾਰ ਟੀਵੀ) ਹਨ।

ਗਲੋਬਲ ਪੰਜਾਬ ਫਾਊਂਡੇਸ਼ਨ (ਰਜਿ) ਜੋ ਉਦੇਸ਼ ਨੂੰ ਰੱਖ ਕੇ ਆਰੰਭ ਕੀਤੀ ਗਈ ਹੈ। ਉਸ ਬਾਰੇ ਮਿਸ਼ਨ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਉਪਲਬਧ ਫਾਊਂਡੇਸ਼ਨ ਦੀਆਂ ਐਂਡਮਿੰਟਰ, ਸਨ ਹੌਜੇ, ਅਹਿਮਦਗੜ੍ਹ, ਰਾਜਪੁਰਾ, ਭਵਾਨੀਗੜ੍ਹ ਅਤੇ ਘੱਗਾ ਵਿਖੇ ਇਕਾਈਆਂ ਸਥਾਪਤ ਹੋ ਚੁਕੀਆਂ ਹਨ। ਫਾਊਂਡੇਸ਼ਨ ਸੱਦਾ ਦਿੰਦੀ ਹੈ ਕਿ ਤੁਸੀਂ ਆਪਣੇ ਇਲਾਕੇ ਵਿੱਚ ਇਸ ਸੰਸਥਾ ਦੀ ਇਕਾਈ ਸਥਾਪਤ ਕਰੋ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218